Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bāṯī. 1. ਬਤੀ ਦੀਵੇ ਦੀ, ਵੱਟੀ। 2. ਗਲਾਂ ਨਾਲ। 1. wick. 2. things. 1. ਉਦਾਹਰਨ: ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ ॥ Raga Aaasaa, Kabir, 9, 1:1 (P: 477). 2. ਉਦਾਹਰਨ: ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥ Raga Tilang 1, 4, 2:5 (P: 722).
|
SGGS Gurmukhi-English Dictionary |
[1. H. n. 2. var.] 1. wick of the lamp. 2. from Bâta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਬਾਤੋਂ ਸੈ. ਵਾਰ੍ਤਾ ਨਾਲ. ਬਾਤੀਂ. "ਬਾਤੀ ਮੇਲੁ ਨ ਹੋਈ". (ਤਿਲੰ ਮਃ ੧)। (2) ਸੰ. ਵਿਰ੍ਤਕਾ. {ਸੰਗ੍ਯਾ}. ਵੱਟੀ. ਬੱਤੀ. "ਬਾਤੀ ਸੂਕੀ ਤੇਲ ਨਿਖੂਟਾ". (ਆਸਾ ਕਬੀਰ) ਬਾਤੀ ਉਮਰ, ਤੇਲ ਬਲ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|