Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਰਸਤਾ, ਰਾਹ। (2) ਮੁਸਾਫਰੀ, ਸਫਰ। (3) ਟੋਟੇ, ਵੰਡੀਆਂ। ਉਦਾਹਰਣ: ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ॥ {ਸਲੋ ਕਬ, ੨0:੨ (1365)}। ਤਉ ਆਨ ਬਾਟ ਕਾਹੇ ਨਹੀ ਆਇਆ॥ {ਗਉ ਕਬ, ੭, ੨:੨ (324)}। ਪੈਡੇ ਬਿਨੁ ਬਾਟ ਘਨੇਰੀ॥ {ਬਸੰ ਕਬ, ੩, ੩:੨ (1194)}। ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪੁਨੇ ਕਉ ਮੈ ਹਰਿ
|
| SGGS Gurmukhi-English Dictionary |
n. (from Sk. Vâta) way, path
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
(1) n.f. dia. see ਬਾਟ distance. (2) n.m see ਵੱਟਾ weight.
|
| Mahan Kosh Encyclopedia |
{ਸੰਗ੍ਯਾ}. ਵਿਪੱਤਿ. ਮੁਸੀਬਤ. "ਕੌਨ ਬਾਟ ਪਰੀ ਤਿਸੈ?" (ਹਜਾਰੇ ੧੦)। (2) ਵੱਟਾ. "ਏਕ ਬਨਕ ਨੇ ਦੀਨਸ ਬਾਟ". (ਗੁਪ੍ਰਸੂ)। (3) ਸੰ. ਵਾਟ. ਮਾਰਗ. ਰਸਤਾ. "ਦੂਰ ਰਹੀ ਉਹ ਜਨ ਤੇ ਬਾਟ". (ਗੁਪ੍ਰਸੂ)। (4) ਮੁਸਾਫਿਰੀ. "ਪੈਡੇ ਬਿਨੁ ਬਾਟ ਘਨੇਰੀ". (ਬਸੰ ਕਬੀਰ) ਦੇਖੋ, ਜੋਇਖਸਮ। (5) ਘਰ. ਮਕਾਨ.
Mahan Kosh data provided by Bhai Baljinder Singh (RaraSahib Wale);
See http://www.ik13.com
|
|