Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bājīgarī. ਬਾਜੀਗਰ ਦੀ ਖੇਡ, ਤਮਾਸ਼ਾ। play, juggler's show. ਉਦਾਹਰਨ: ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥ Raga Aaasaa, Kabir, 23, 3:2 (P: 481).
|
Mahan Kosh Encyclopedia |
{ਸੰਗ੍ਯਾ}. ਬਾਜੀਗਰ ਦੀ ਕ੍ਰਿਯਾ. ਖੇਲ. ਤਮਾਸਾ. ਇੰਦ੍ਰਜਾਲ ਦੀ ਰਚਨਾ. "ਬਾਜੀਗਰੀ ਸੰਸਾਰ ਕਬੀਰਾ". (ਆਸਾ ਕਬੀਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|