Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਨਟ ਖੇਡ ਰਚਨ ਵਾਲੇ, ਇਥੇ, (ਭਾਵ) ਪ੍ਰਭੂ। (2) ਖੇਡਾਂ ਕਰਨ ਵਾਲਾ, ਛਲੀਆ, ਕਪਟੀ। ਉਦਾਹਰਣ: ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ॥ {ਮਾਰੂ ਕਬ, ੧, ੩:੧ (1105)}। ਬਾਜੀ ਖੇਲਿ ਗਏ ਬਾਜੀਗਰ ਜਿਉ ਨਿਸਿ ਸੁਪਨੈ ਭਖਲਾਈ ਹੇ॥ {ਮਾਰੂ ੧, ਸੋਲਾ ੩, ੯:੩ (1023)}। ਬਾਜੀਗਰ ਸਉ ਮਹਿ ਪ੍ਰੀਤਿ ਬਨਿ ਆਈ॥ {ਆਸਾ ਰਵਿ, ੬,
|
| Mahan Kosh Encyclopedia |
ਫ਼ਾ. __ {ਸੰਗ੍ਯਾ}. ਖੇਲ ਕਰਨ ਵਾਲਾ। (2) ਨਟ। (3) ਜਾਦੂਗਰ। (4) ਭਾਵ- ਕਰਤਾਰ, ਜਿਸ ਨੇ ਜਗਤਰੂਪ ਬਾਜ਼ੀ ਰਚੀ ਹੈ. "ਬਾਜੀਗਰ ਸਉ ਮੋਹਿ ਪ੍ਰੀਤਿ ਬਨਿਆਈ". (ਆਸਾ ਰਵਿਦਾਸ).
Mahan Kosh data provided by Bhai Baljinder Singh (RaraSahib Wale);
See http://www.ik13.com
|
|