Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਬਚਨ, ਬਾਣੀ। ਉਦਾਹਰਣ: ਸਾਤੈਂ ਸਤਿ ਕਰਿ ਬਾਚਾ ਜਾਣਿ॥ {ਗਉ ਕਬ, ਥਿਤੀ ੮:੧ (343)}। ਮਨਸਾ ਬਾਚਾ ਕਰਮਨਾ ਮੈ ਦੇਖੈ ਦੋ ਜਕ ਜਾਤ॥ {ਮਾਰੂ ਕਬ, ੧, ੨:੨ (1105)}।

SGGS Gurmukhi-English Dictionary
[n.] (from Sk. Vacana) word, speech
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. ਵਾਚਾ. {ਸੰਗ੍ਯਾ}. ਬੋਲਣ ਦੀ ਸ਼ਕਤਿ। (2) ਵਚਨ. ਬਾਤਚੀਤ. ਕਥਨ. "ਸਾਤੈਂ ਸਤਿਕਰ ਬਾਚਾ ਜਾਣ" (ਗਉ ਥਿਤੀ ਕਬੀਰ)। (3) ਪ੍ਰਤਿਗ੍ਯਾ. ਪ੍ਰਣ। (4) ਕ੍ਰਿ. ਵਿ- ਵਾਚਾ. ਵਾਣੀ ਕਰਕੇ. "ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ". (ਮਾਰੂ ਕਬੀਰ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits