Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bākī. ਹਿਸਾਬ ਕਰਨ ਪਿਛੋਂ ਕਿਸੇ ਵਲ ਰਹੀ ਰਕਮ। balance. ਉਦਾਹਰਨ: ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ ॥ Raga Sireeraag 4, Chhant 1, 1:5 (P: 78).
|
SGGS Gurmukhi-English Dictionary |
[Per. n.] Remaining, still due, left over
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. remaining, remainder, remnant, residuary; n.f. balace, arrears, residue, rremainder.
|
Mahan Kosh Encyclopedia |
{ਸੰਗ੍ਯਾ}. ਵਮਨ ਅਤੇ ਵਾਂਤ. ਉਲਟੀ (ਛਰਦ), ਅਤੇ ਮੁਖ ਤੋਂ ਉਗਲੀ ਹੋਈ ਵਸਤੁ। (2) ਅ਼. __ ਬਾਕ਼ੀ ਵਿ- ਸ਼ੇਸ. ਜੋ ਬਚ ਰਿਹਾ ਹੈ। (3) {ਸੰਗ੍ਯਾ}. ਹਿਸਾਬ ਕਰਨ ਪਿੱਛੋਂ ਕਿਸੇ ਵੱਲ ਰਹੀ ਰਕਮ. "ਨਾ ਜਮ ਕਾਣਿ, ਨ ਜਮ ਕੀ ਬਾਕੀ". (ਗੁਜ ਅਃ ਮਃ ੧) "ਤਜਿ ਅਭਿਮਾਨ ਛੁਟੈ ਤੇਰੀ ਬਾਕੀ". (ਬਾਵਨ)। (4) ਪਾਰਬ੍ਰਹਮ. ਕਰਤਾਰ। (5) ਅ਼. __ ਵਿ ਰੋਂਦਾ ਹੋਇਆ. ਰੋਂਦੂ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|