Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bāʼnḏẖi-ā. 1. ਬਝ ਗਿਆ, ਲਾ ਲਿਆ। 2. ਬਣਾਇਆ। 1. hugs. 2. built. 1. ਉਦਾਹਰਨ: ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ ॥ (ਬੱਝ ਗਿਆ). Raga Sireeraag, Bennee, 1, 2:4 (P: 93). 2. ਉਦਾਹਰਨ: ਸਾਚ ਧਰਮ ਕਾ ਬੇੜਾ ਬਾਂਧਿਆ ਭਵ ਜਲ ਪਾਰਿ ਪਵਾਈ ॥ (ਬੰਨਿ੍ਹਆ). Raga Raamkalee 5, Asatpadee 6, 16:1 (P: 916).
|
SGGS Gurmukhi-English Dictionary |
[Var.] From Bāmdha
SGGS Gurmukhi-English Data provided by
Harjinder Singh Gill, Santa Monica, CA, USA.
|
|