Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bahai. 1. ਬੈਠੇ। 2. ਵਗੇ। 1. sit. 2. flow. 1. ਉਦਾਹਰਨ: ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ ॥ Raga Sireeraag 1, Asatpadee 17, 2:1 (P: 64). 2. ਉਦਾਹਰਨ: ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧਵਾਨੀ ॥ Raga Sorath, Bheekhann, 1, 1:1 (P: 659). ਉਦਾਹਰਨ: ਗੰਗ ਜਮੁਨ ਜਉ ਉਲਟੀ ਬਹੈ ॥ Raga Bhairo, ʼnaamdev, 10, 13:1 (P: 1166).
|
SGGS Gurmukhi-English Dictionary |
[p. v.] Sit, sits
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਹਨ ਕਰਦਾ ਹੈ. ਵਹਿਂਦਾ ਹੈ. ਵਗਦਾ ਹੈ। (2) ਬੈਠਦਾ ਹੈ. "ਅੰਦਰ ਬਹੈ ਤਪਾ ਪਾਪ ਕਮਾਏ". (ਵਾਰ ਗਉ ੧. ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|