Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Baserā. 1. ਟਿਕਾਣਾ ਕਰਨਾ, ਆ ਵਸਨਾ, ਟਿਕਾਉ ਕਰਨਾ, ਵਾਸਾ ਕਰਨਾ। 2. ਵਾਸਾ, ਟਿਕਾਣਾ, ਡੇਰਾ। 1. dwell, abide. 2. abode. 1. ਉਦਾਹਰਨ: ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਦੇ ਮਨਹਿ ਬਸੇਰਾ ॥ Raga Gaurhee 5, Solhaa 5, 3:1 (P: 13). 2. ਉਦਾਹਰਨ: ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ ॥ Raga Aaasaa 5, 117, 4:2 (P: 400). ਉਦਾਹਰਨ: ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥ Raga Jaitsaree 5, 4, 1:2 (P: 700).
|
SGGS Gurmukhi-English Dictionary |
[Desi n.] Dwelling, inhabitation, residence
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. same as ਬਸਰ; restng place, haven, refuge, shelter, temporary abode, resort, roost, perch.
|
Mahan Kosh Encyclopedia |
{ਸੰਗ੍ਯਾ}. ਵਾਸ- ਡੇਰਾ. ਵਸਣ ਦਾ ਅਸਥਾਨ. "ਘਟਿ ਘਟਿ ਤਿਸਹਿ ਬਸੇਰਾ". (ਜੈਤ ਮਃ ੫)। (2) ਵਾਸਾ. ਨਿਵਾਸ। (3) ਟਿਕਾਉ. ਇਸਥਿਤੀ. "ਗੁਰ ਤੇ ਮਨਹਿ ਬਸੇਰਾ". (ਸੋਹਿਲਾ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|