Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਵਸੇ, ਵਸਦਾ ਹੈ। ਉਦਾਹਰਣ: ਆਇ ਬਸਹਿ ਸਾਧੂ ਕੈ ਸੰਗੇ॥ {ਗਉ ੫, ਬਾਰਾ ੧੩:੩ (252)}। ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ॥ {ਸੂਹੀ ੫, ੩੨, ੨:੨ (743)}। ਨਾਨਕ ਜਿਹ ਮਨਿ ਬਸਹਿ ਗੁਪਾਲਾ॥ {ਗਉ ੫, ਬਾਅ ੧੬:੮ (253)}।
|
| SGGS Gurmukhi-English Dictionary |
Var. From Basâ
SGGS Gurmukhi-English Data provided by
Harjinder Singh Gill, Santa Monica, CA, USA.
|
|