Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Basṯanī. ਬੰਨ੍ਹੇਗਾ। sieze. ਉਦਾਹਰਨ: ਜਬ ਅਜਰਾਈਲੁ ਬਸਤਨੀ ਤਬ ਚਿਕਾਰੇ ਬਿਦਾਇ ॥ Raga Tilang 5, 1, 3:2 (P: 723).
|
SGGS Gurmukhi-English Dictionary |
[Var.] From Basâ
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਫ਼ਾ. __ ਬੰਨ੍ਹਣ ਲਾਇਕ। (2) ਬਸ੍ਤਨ (ਬੰਨ੍ਹਣਾ) ਕਰੂਗਾ. "ਜਬ ਅਜਰਾਈਲ ਬਸਤਨੀ". (ਤਿਲੰ ਮਃ ੫)। (3) {ਸੰਗ੍ਯਾ}. ਪੋਸ਼ਾਕ ਦੇ ਉੱਪਰ ਲਪੇਟਿਆ ਹੋਇਆ ਵਸਤ੍ਰ. ਉਹ ਕਪੜਾ, ਜਿਸ ਵਿੱਚ ਵਸਤ੍ਰ ਬੰਨ੍ਹੇ ਜਾਂਦੇ ਹਨ। (4) ਘੋੜੇ ਦੇ ਚਾਰਜਾਮੇ ਉੱਪਰ ਪਾਕੇ ਬੱਧਾ ਸੁੰਦਰ ਕਪੜਾ. ਬਸਤੀਨ. "ਪਾਇ ਬਸਤਨੀ ਸੁੰਦਰ ਜੀਨ". (ਗੁਪ੍ਰਸੂ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|