Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਸ਼ਕਤੀ,ਸਮਰਥਾ। (2) (ਭਾਵ) ਆਸਰਾ, ਮਦਦ। ਉਦਾਹਰਣ: ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਟਿਕਾਈ॥ {ਗਉ ਕਬ, ੭੨, ੨:੧ (339)}। ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ॥ {ਗੂਜ ੫, ੧੬, ੧:੧ (499)}। ਰਾਮ ਕੋ ਬਲੁ ਪੂਰਨ ਭਾਈ॥ {ਗਉ ੪, ੧੧੪*, ੧*:੧ (202)}।
|
| Mahan Kosh Encyclopedia |
{ਸੰਗ੍ਯਾ}. ਬਲ. ਸਮਰਥ. ਸ਼ਕਤਿ. ਦੇਖੋ, ਬਲ. "ਬਲੁ ਹੋਆ ਬੰਧਨ ਛੁਟੇ". (ਸਃ ਮਃ ੧੦).
Mahan Kosh data provided by Bhai Baljinder Singh (RaraSahib Wale);
See http://www.ik13.com
|
|