Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Balā-i. 1. ਬਲਾ, ਭਿਆਨਕ ਸ਼ੈ, ਭੂਤ। 2. ਆਫਤ, ਬਿਪਤਾ, ਮੁਸੀਬਤ। 1. demon of wickedness, evil of wickedness. 2. calamity. 1. ਉਦਾਹਰਨ: ਓਇ ਸਤਿਗੁਰ ਆਗੈ ਨ ਨਿਵਹਿ ਓਨਾ ਅੰਤਰਿ ਕ੍ਰੋਧ ਬਲਾਇ ॥ Raga Sireeraag 4, 69, 3:3 (P: 41). 2. ਉਦਾਹਰਨ: ਜੋ ਉਪਜੈ ਜੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥ (ਮੇਰੀ ਬਲਾ ਰੋਵੇ). Raga Gaurhee, Kabir, 64, 2:2 (P: 337). ਉਦਾਹਰਨ: ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ॥ Raga Goojree 5, Vaar 5:2 (P: 519).

Mahan Kosh Encyclopedia

ਦੇਖੋ, ਬਲਾ ੬, ੭. "ਮਨ ਤਨ ਕੀ ਸਭ ਮਿਟੈ ਬਲਾਇ". (ਗੌਂਡ ਮਃ ੫) "ਓਨਾ ਅੰਤਰਿ ਕ੍ਰੋਧ ਬਲਾਇ". (ਸ੍ਰੀ ਮਃ ੪)। (2) ਸੰ. ਵਿਲਯ. ਵਿ- ਲੀਨ. ਨਸ੍ਟ. "ਹਉ ਗਈ ਬਲਾਏ". (ਮਾਝ ਮਃ ੫) ਹੌਮੈਂ ਨਾਸ਼ ਹੋ ਗਈ. ਅਥਵਾ- ਹੌਮੈ ਰੂਪ ਬਲਾ ਚਲੀ ਗਈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits