Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Barī-ā. 1. ਅਵਸਰ, ਮੌਕਾ। 2. ਵਾਰੀ, ਵੇਰੀ। 3. ਸਮੇਂ, ਵੇਰ। 4. ਬਰਸ, ਵਰ੍ਹੇ। 1. chance, opportunity, time to. 2. times. 3. at the time of. 4. years. 1. ਉਦਾਹਰਨ: ਮਿਲੁ ਜਗਦੀਸ ਮਿਲਨ ਕੀ ਬਰੀਆ ॥ Raga Gaurhee 5, 72, 1:1 (P: 176). 2. ਉਦਾਹਰਨ: ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ ॥ Raga Gaurhee 5, 128, 4:1 (P: 207). 3. ਉਦਾਹਰਨ: ਮੁਕਤਿ ਕੀ ਬਰੀਆ ਕਹਾ ਛਪਾਨੀ ॥ Raga Gond, ʼnaamdev, 6, 4:2 (P: 874). 4. ਉਦਾਹਰਨ: ਏਕ ਨਿਮਖ ਜੇ ਬਿਸਰੈ ਸੁਆਮੀ ਜਾਨਉ ਕੋਟਿ ਦਿਨਸ ਲਖ ਬਰੀਆ ॥ Raga Saarang 5, 24, 2:1 (P: 1209).

SGGS Gurmukhi-English Dictionary
[Desi n.] Time
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

{ਸੰਗ੍ਯਾ}. ਵਾਰੀ. ਵੇਲਾ. "ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ". (ਸੋਪੁਰਖੁ) "ਨਾਨਕ ਕਹਿਤ ਮਿਲਨ ਕੀ ਬਰੀਆ". (ਸੋਰ ਮਃ ੯)। (2) ਬੜੀਆਂ. "ਬਰੀਆ ਦਧਿ ਖੀਰ ਪੁਲਾਵ ਘਨੇ". (ਗੁਵਿ ੧੦)। (3) ਵਾਰ. ਦਫ਼ਅ਼. "ਹਉ ਬਲਿ ਜਾਈ ਲਖ ਲਖ ਬਰੀਆ". (ਸੂਹੀ ਛੰਤ ਮਃ ੫)। (4) ਵਰ੍ਹੇ. ਸਾਲ "ਜਾਨਉ ਕੋਟਿ ਦਿਨਸ ਲਖ ਬਰੀਆ". (ਸਾਰ ਮਃ ੫)। (5) ਦੇਖੋ, ਵਰੀਆ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits