Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Barābar(i). 1. ਤੁਲ, ਸਮਾਨ। 2. ਬਰਾਬਰੀ ਤੁਲਣਾ, ਸਮਾਨਤਾ। 1. like, equal. 2. rival with, equivalence. 1. ਉਦਾਹਰਨ: ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ Raga Gaurhee 1, 17, 6:1 (P: 156). 2. ਉਦਾਹਰਨ: ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ ਇਹ ਹਉਮੈ ਕੀ ਢੀਠਾਈ ॥ Raga Malaar 5, 6, 1:2 (P: 1267).

SGGS Gurmukhi-English Dictionary
[Var.] From Brābare
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

{ਸੰਗ੍ਯਾ}. ਸਮਾਨਤਾ. ਤੁਲ੍ਯਤਾ. "ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ, ਇਹ ਹਉਮੈ ਕੀ ਢੀਠਾਈ". (ਮੂਲਾ ਮਃ ੫)। (2) ਮੁਕਾਬਲਾ. ਸਾਮ੍ਹਣਾ. "ਖਸਮੈ ਕਰੈ ਬਰਾਬਰੀ". (ਵਾਰ ਆਸਾ)। (3) ਵਿ- ਤੁਲ੍ਯ. ਸਮਾਨ. "ਭਗਤ ਬਰਾਬਰਿ ਅਉਰ ਨ ਕੋਇ". (ਬਿਲਾ ਰਵਿਦਾਸ) "ਆਪ ਬਰਾਬਰਿ ਕੰਚਨੁ ਦੀਜੈ". (ਰਾਮ ਨਾਮਦੇਵ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits