Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Bane. 1. ਬਣੇ, ਬਣ ਜਾਵੇ ਭਾਵ ਹੋਏ। 2. ਫਬ੍ਹੇ, ਸ਼ੋਭਨੀਕ ਹੋਏ। 1. be, become. 2. adorned. 1. ਉਦਾਹਰਨ: ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ Raga Dhanaasaree 1, Sohlay, 3, 1:1 (P: 13). ਉਦਾਹਰਨ: ਸਰਬ ਸੁਖਾ ਬਨੇ ਤੇਰੈ ਓਲ੍ਯ੍ਯੈ ॥ (ਭਾਵ ਮਿਲ ਜਾਂਦੇ ਹਨ). Raga Aaasaa 5, 57, 1:1 (P: 385). 2. ਉਦਾਹਰਨ: ਚਮਰ ਪੋਸ ਕਾ ਮੰਦਰ ਤੇਰਾ ਇਹ ਬਿਧਿ ਬਨੇ ਗੁਪਾਲਾ ॥ Raga Bhairo, ʼnaamdev, 1, 1:2 (P: 1167). ਉਦਾਹਰਨ: ਮਿਲੁ ਸਖੀ ਸਹੇਲੀ ਹਰਿ ਗੁਨ ਬਨੇ ॥ (ਫਬਦੇ ਹਨ). Raga Basant 1, 6, 1:1 (P: 1170).

SGGS Gurmukhi-English Dictionary
[Var.] From Banā
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits