Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Baṯīs. ਬੱਤੀ, ਦੋ ਉਪਰ ਤੀਹ, ਗਿਣਤੀ ਦੀ ਇਕ ਇਕਾਈ। thirtytwo, unit of number.
ਉਦਾਹਰਨ:
ਨ ਸੋਹੈ ਬਤੀਸ ਲਖਨਾ ॥ Raga Bhairo, Naamdev, 2, 3:2 (P: 1163).
ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥ Raga Gaurhee 4, 51, 3:1 (P: 168).

SGGS Gurmukhi-English Dictionary
[Var.] From Battī
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਦੋ ਉੱਪਰ ਤੀਸ. ਦ੍ਵਾਤ੍ਰਿੰਸ਼ਤ.-੩੨. “ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ.” (ਗਉ ਮਃ ੪) ਭਾਵ- ਕੈਂਚੀ ਜੇਹੀ ਕੱਟਣ ਵਾਲੀ ਦੰਦਾਂ ਦੀ ਪੰਕਤੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits