Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Baṇ(i). 1. ਬਣੀ, ਬਣਨ ਦੀ ਕਿਰਿਆ। 2. ਵਨ, ਜੰਗਲ। 1. understanding, realization. 2. forest, wood. 1. ਉਦਾਹਰਨ: ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ ॥ Raga Aaasaa 1, Asatpadee 15, 3:2 (P: 419). ਉਦਾਹਰਨ: ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥ (ਭਾਵ ਮੁਆਫਤ ਆਵੇ). Raga Raamkalee 5, 4, 2:2 (P: 883). 2. ਉਦਾਹਰਨ: ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ ਕੀਮਤਿ ਕਹਣੁ ਨ ਜਾਈ ॥ Raga Bihaagarhaa 5, Chhant 5, 4:5 (P: 545).

.

© SriGranth.org, a Sri Guru Granth Sahib resource, all rights reserved.
See Acknowledgements & Credits