Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Baṇaṯ. 1. ਬਣਤਰ, ਬਣਾਵਟ, ਰਚਨਾ। 2. ਵਿਉਂਤ, ਬਾਣੂੰ, ਜੁਗਤ, ਪ੍ਰਬੰਧ, ਬਿਧ। 1. structure, creation, make. 2. beautifully made/designed. 1. ਉਦਾਹਰਨ: ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥ Raga Maajh 3, Asatpadee 27, 1:3 (P: 125). ਉਦਾਹਰਨ: ਸਗਲੀ ਬਣਤ ਬਣਾਈ ਆਪੇ ॥ Raga Maajh 5, Asatpadee 36, 9:1 (P: 131). 2. ਉਦਾਹਰਨ: ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ ॥ Raga Gaurhee 4, Vaar 23, Salok, 4, 2:2 (P: 313). ਉਦਾਹਰਨ: ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥ Raga Vadhans 4, Vaar 5:2 (P: 588). ਉਦਾਹਰਨ: ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ ॥ (ਪ੍ਰਬੰਧ/ਵਿਉਂਤਰਚ ਬਾਨੂੰ ਬੰਨ). Raga Malaar 1, 7:6 (P: 1281).

SGGS Gurmukhi-English Dictionary
[Desi n.] Formation, workmanship
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. same as ਬਨਾਵਟ. (2) n.f. friendship, understanding.

Mahan Kosh Encyclopedia

{ਸੰਗ੍ਯਾ}. ਬਨਾਵਟ. ਰਚਨਾ. "ਮੇਰੈ ਕਰਤੈ ਇਕ ਬਣਤ ਬਣਾਈ". (ਮਾਰੂ ਸੋਲਹੇ ਮਃ ੩) "ਸਭ ਤੇਰੀ ਬਣਤੈ". (ਮਃ ੪. ਵਾਰ ਗਉ ੧)। (2) ਪ੍ਰਬੰਧ. ਇੰਤਿਜਾਮ। (3) ਸ਼ੋਭਾ. ਛਬਿ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits