Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Badā-ī. 1. ਮਹਿਮਾ, ਵਡਿਆਈ, ਸੋਭਾ। 2. ਵਡਾਪਣ ਦਾ ਅਹੰਕਾਰ। 1. greatness, worth. 2. ego of being tall. 1. ਉਦਾਹਰਨ: ਆਪ ਜਾਨੈ ਸਾਧ ਬਡਾਈ ॥ Raga Gaurhee 5, Sukhmanee 7, 3:9 (P: 271). ਉਦਾਹਰਨ: ਕਾਚੀ ਗਾਗਰਿ ਨੀਰੁ ਪਰਤੁ ਹੈ ਇਆਤਨ ਕੀ ਇਹੈ ਬਡਾਈ ॥ (ਭਾਵ ਗੁਣ ਲਛਣ). Raga Sorath, Kabir, 2, 1:2 (P: 654). 2. ਉਦਾਹਰਨ: ਕਬੀਰ ਬਾਂਸੁ ਬਡਾਈ ਬੂਛਿਆ ਇਉ ਮਤ ਡੂਬਹੁ ਕੋਇ ॥ Salok, Kabir, 12:1 (P: 1365).
|
SGGS Gurmukhi-English Dictionary |
[n.] (from Sk. Bada) Greatness, honour
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
{ਸੰਗ੍ਯਾ}. ਅਧਿਕਤਾ. ਜ਼੍ਯਾਦਤੀ। (2) ਮਹਿਮਾਂ. ਤਅ਼ਰੀਫ਼। (3) ਵਡੇ ਹੋਣ ਦਾ ਭਾਵ. ਉੱਚਤਾ। (4) ਮਿਸਾਲ. ਉਪਮਾ. "ਕਾਚੀ ਗਾਗਰਿ ਨੀਰੁ ਪਰਤੁ ਹੈ, ਇਆ ਤਨ ਕੀ ਇਹੈ ਬਡਾਈ". (ਸੋਰ ਕਬੀਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|