Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Badbẖāgī. ਵਡੇ ਭਾਗਾਂ ਵਾਲਾ। very fortunate. ਉਦਾਹਰਨ: ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ ॥ (ਵੱਡੇ ਉਤਮ ਭਾਗਾਂ ਵਾਲੇ). Raga Maajh 3, Asatpadee 20, 5:3 (P: 121).
|
SGGS Gurmukhi-English Dictionary |
[Var.] From Badabhāga
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ- ਵਡੇ ਭਾਗਾਂ ਵਾਲਾ. ਖ਼ੁਸ਼ਨਸੀਬ. "ਬਡਭਾਗੀ ਤਿਹ ਜਨ ਕਉ ਜਾਨਉ, ਜੋ ਹਰਿ ਕੇ ਗੁਨ ਗਾਵੈ". (ਰਾਮ ਮਃ ੯). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|