Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bajar. 1. ਕਰੜੇ, ਸਖ਼ਤ। 2. ਬਿਜਲੀ। 1. admantine. 2. lightning. 1. ਉਦਾਹਰਨ: ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ ॥ Raga Maajh 3, Asatpadee 2, 6:3 (P: 110). 2. ਉਦਾਹਰਨ: ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥ (ਬਿਜ). Raga Bhairo 5, 28, 1:4 (P: 1143).
|
SGGS Gurmukhi-English Dictionary |
[Adj.] (from Sk. Vajra) very hard
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਵਜਰ adj. hard, adamant, tough, rigid.
|
Mahan Kosh Encyclopedia |
ਸੰ. ਵਜ੍ਰ. {ਸੰਗ੍ਯਾ}. ਇੰਦ੍ਰ ਦੀ ਗਦਾ। (2) ਬਿਜਲੀ. ਗਾਜ. "ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ". (ਭੈਰ ਮਃ ੪)। (3) ਹੀਰਾ। (4) ਵਿ- ਕਰੜਾ. ਸਖਤ. "ਬਜਰ ਕੁਠਾਰ ਮੋਹ ਹੈ ਛੀਨਾ". (ਧਨਾ ਨਾਮਦੇਵ) "ਬਜਰ ਕਪਾਟ ਖੁਲਾਇਆ". (ਮਾਝ ਅਃ ਮਃ ੩). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|