Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bagā. 1. ਚਿੱਟਾ। 2. ਬਗਲਾ, ਬਗਲੇ। 3. ਬਗਲੇ ਵਾਂਗ। 1. white. 2. heron. 3. like heron. 1. ਉਦਾਹਰਨ: ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥ Raga Maajh 1, Vaar 4, Salok, 1, 1:4 (P: 139). 2. ਉਦਾਹਰਨ: ਹੰਸ ਸਿ ਹੰਸਾ ਬਗ ਸੇ ਬਗਾ ਘਟ ਘਟ ਕਰੇ ਬੀਚਾਰੁ ॥ Raga Aaasaa 1, Chhant 4, 1:5 (P: 438). ਉਦਾਹਰਨ: ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ ॥ Raga Soohee 1, 3, 3:1 (P: 729). 3. ਉਦਾਹਰਨ: ਠਗ ਦਿਸਟਿ ਬਗਾ ਲਿਵ ਲਾਗਾ ॥ Raga Parbhaatee, Bennee, 1, 1:3 (P: 1351).
|
SGGS Gurmukhi-English Dictionary |
[Adj.] (from Sk. Baka) Baga or Bagalā is of white colour, therefore, Baggā connotes white
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਕ (ਬਗੁਲੇ) ਦਾ ਬਹੁ ਵਚਨ। (2) ਬੱਗਾਂ. ਬਗੁਲਿਆਂ ਦੇ. "ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ". (ਸੂਹੀ ਮਃ ੧)। (3) ਵਿ- ਚਿੱਟਾ. ਸ੍ਵੇਤ. ਸੰ. ਵਲਕ੍ਸ਼੍. "ਬਗਾ ਰਤਾ ਪੀਅਲਾ ਕਾਲਾ ਬੇਦਾਂ ਕਰੀ ਪੁਕਾਰ". (ਮਃ ੧. ਵਾਰ ਮਾਝ) ਦੇਖੋ, ਵੇਦ। (4) {ਸੰਗ੍ਯਾ}. ਬਾਗਾ. ਪੋਸ਼ਾਕ. ਵਸਤ੍ਰ. "ਬ੍ਯੋਂਤ ਡਾਰੇ ਬਗਾ ਸੇ ਸਵਾਰੰ". (ਵਿਚਿਤ੍ਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|