Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Bag. 1. ਬਗਲਾ। 2. ਚਿੱਟੇ ਕੇਸ। 1. Indian pond heron. 2. white hair. 1. ਉਦਾਹਰਨ: ਬਗ ਜਿਉ ਲਾਇ ਬਹੈ ਨਿਤ ਧਿਆਨਾ ॥ Raga Gaurhee 3, Asatpadee 2, 6:2 (P: 230). 2. ਉਦਾਹਰਨ: ਭਵਰ ਗਏ ਬਗ ਬੈਠੇ ਆਇ ॥ Raga Soohee, Kabir, 2, 1:2 (P: 792).
|
SGGS Gurmukhi-English Dictionary |
[n.] (from Sk. Baka) crane
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਬਗਲਾ heron.
|
Mahan Kosh Encyclopedia |
ਸੰ. ਬਕ ਅਤੇ ਵਕ. {ਸੰਗ੍ਯਾ}. ਬਗੁਲਾ. "ਬਗ ਜਿਉ ਲਾਇ ਬਹੈ ਨਿਤ ਧਿਆਨਾ". (ਗਉ ਅਃ ਮਃ ੩)। (2) ਭਾਵ- ਪਾਖੰਡੀ। (3) ਵਾਗ ਦਾ ਸੰਖੇਪ ਅਤੇ ਰੂਪਾਂਤਰ. "ਬਗ ਮੇਲ ਤੁਰੰਗ ਉਠਾਏ". (ਕ੍ਰਿਸਨਾਵ) ਵਾਗਾਂ ਮੇਲਕੇ ਘੋੜੇ ਦੌੜਾਏ. ਭਾਵ- ਇੱਕ ਕਤਾਰ ਵਿੱਚ ਨਠਾਏ। (4) ਵਿ- ਬੱਗਾ. ਚਿੱਟਾ. ਉੱਜਲ. ਦੇਖੋ, ਨਿਬਗ। (5) ਦੇਖੋ, ਬੱਗ। (6) ਭਾਵ- ਚਿੱਟੇ ਕੇਸ. "ਭਵਰ ਗਏ, ਬਗ ਬੈਠੇ ਆਇ". (ਸੂਹੀ ਕਬੀਰ) "ਬਗ ਬਹਿਠੇ ਆਇ". (ਸੂਹੀ ਮਃ ੧. ਕੁਚਜੀ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|