Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
(1) ਮੁਆਫ ਕਰਨ ਵਾਲਾ। (2) ਬਖਸ਼ਿਸ਼ ਕਰਨ ਵਾਲਾ, ਦਾਤ ਬਖਸ਼ਨ ਵਾਲਾ। ਉਦਾਹਰਣ: ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ॥ {ਮਾਝ ੫,ਦਿਨ ੩:੧ (137)}। ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭ ਪਾਰਬ੍ਰਹਮ ਬਖਸਿੰਦੁ॥ {ਸਿਰੀ ੫, ੮੨, ੪:੩ (46)}।

SGGS Gurmukhi-English Dictionary
[Var.] Of Bakhasamda
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਫ਼ਾ. __ ਵਿ- ਬਖ਼ਸ਼ਸ਼ ਕੁਨਿੰਦਹ. ਦਾਨੀ। (2) ਮੁਆਫ਼ ਕਰਨ ਵਾਲਾ. "ਪ੍ਰਭੁ ਪਾਰਬ੍ਰਹਮੁ ਬਖਸਿੰਦੁ". (ਸ੍ਰੀ ਮਃ ੫).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits