Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
(1) ਬਖਸ਼ ਕੇ, ਬਖਸ਼ਿਸ਼ ਨਾਲ। (2) ਬਖਸ਼ੋ। ਉਦਾਹਰਣ: ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ॥ {ਸਿਰੀ ੩, ੪੮, ੨:੧ (32)}। ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ॥ {ਗਉ ੪, ੫੦, ੧*:੨ (167)}। ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ॥ {ਗਉ ੪, ਵਾਰ ੯ਸ, ੪, ੧:੨ (304)}।

SGGS Gurmukhi-English Dictionary
[Var.] Of Bakhasa
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਕ੍ਰਿ. ਵਿ- ਬਖ਼ਸ਼ਕੇ. "ਆਪੇ ਬਖਸਿ ਮਿਲਾਇਦਾ". (ਮਾਰੂ ਸੋਲਹੇ ਮਃ ੩)। (2) {ਸੰਗ੍ਯਾ}. ਬਖ਼ਸ਼ਸ਼ ਦਾ ਸੰਖੇਪ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits