Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਅਸਾਰ, ਫਜੂਲ, ਨਿਰਾਰਥਕ। ਉਦਾਹਰਣ: ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ॥ {ਧਨਾ ੫, ੫੦, ੨:੧ (682)}।
|
| SGGS Gurmukhi-English Dictionary |
P. n. (also Phoga) dreg left after extracting juice or essense
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
n.m. dregs, lees, residue of pressed or crushed fruit / plant, etc.
|
| Mahan Kosh Encyclopedia |
ਵਿ- ਅਸਾਰ. ਫੋਗ. ਫ਼ੁਜਲਾ. "ਬਿਨ ਹਰਿ ਸਿਮਰਨ ਫੋਕ". (ਧਨਾ ਮਃ ੫)। (2) {ਸੰਗ੍ਯਾ}. ਉਹ ਵਸਤੁ ਜਿਸ ਵਿੱਚੋਂ ਸਾਰ ਕੱਢਿਆ ਗਿਆ ਹੈ. ਫੋਕੜ। (3) ਤੀਰ ਦੀ ਬਾਗੜ. ਵਾਣ ਦਾ ਉਹ ਦੁਮੂਹਾਂ ਭਾਗ, ਜੋ ਚਿੱਲੇ ਵਿੱਚ ਜੋੜਿਆ ਜਾਂਦਾ ਹੈ. "ਬਾਨ ਹਨੇ ਸਬ ਫੋਕਨ ਲੌ ਗਡਗੇ ਤਨ ਮੇ". (ਕ੍ਰਿਸਨਾਵ).
Mahan Kosh data provided by Bhai Baljinder Singh (RaraSahib Wale);
See http://www.ik13.com
|
|