Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ferẖ. ਬਦੀ, ਬੁਰੇ ਕੰਮ। evil deeds. ਉਦਾਹਰਨ: ਤਨਿ ਫਿਟੈ ਫੇੜ ਕਰੇਨਿ ॥ Raga Aaasaa 1, Vaar 16, Salok, 1, 2:19 (P: 472). ਉਦਾਹਰਨ: ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥ Raga Aaasaa, Kabir, 1, 1:2 (P: 475).
|
SGGS Gurmukhi-English Dictionary |
[1. P. n. 2. P. v.] 1. (from Pheranâ) evil. 2. Ruin, spoil
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. evil deed; mischief.
|
Mahan Kosh Encyclopedia |
{ਸੰਗ੍ਯਾ}. ਬਦੀ. ਸ਼ਰਾਰਤ. "ਤਨਿ ਫਿਟੈ ਫੇੜ ਕਰੇਨਿ". (ਵਾਰ ਆਸਾ)। (2) ਕਰਮ ਕਰਨ ਦੀ ਕ੍ਰਿਯਾ. ਐ਼ਮਾਲ. "ਜਨਮ ਮਰਨ ਦੁਖ ਫੇੜ ਕਰਮ ਸੁਖ". (ਆਸਾ ਕਬੀਰ) "ਫੇੜੇ ਕਾ ਦੁਖੁ ਸਹੈ ਜੀਉ". (ਬਸੰ ਰਵਿਦਾਸ)। (3) ਹਾਨੀ. ਨੁਕਸਾਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|