Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ferā. ਚਕਰ, ਗੇੜਾ। round, circle of transmigration.
ਉਦਾਹਰਨ:
ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥ Raga Gaurhee 5, Sohlay, 5, 3:2 (P: 13).
ਗੁਰਮੁਖਿ ਮਿਲੈ ਤਾ ਚੂਕੈ ਫੇਰਾ ॥ Raga Maajh 3, Asatpadee 22, 3:2 (P: 122).
ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ ॥ (ਭਾਵ ਸੰਸਾਰ ਵਿਚ ਜਨਮ). Raga Vadhans 3, Chhant 6, 1:2 (P: 571).

SGGS Gurmukhi-English Dictionary
[P. n.] Circling, returning in transmigration
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਗੇੜਾ round visit.

Mahan Kosh Encyclopedia

ਨਾਮ/n. ਗੇੜਾ. ਚਕ੍ਰ. ਘੁਮਾਉ. “ਸਚਾ ਬਖਸਿਲਏ ਫਿਰਿ ਹੋਇ ਨ ਫੇਰਾ.” (ਵਡ ਛੰਤ ਮਃ ੩) ਚੌਰਾਸੀ ਦਾ ਗੇੜਾ ਨਹੀਂ ਲਗਦਾ। 2. ਵਿਆਹ ਸਮੇਂ ਦੀ ਪਰਿਕ੍ਰਮਾ. “ਫੇਰੇ ਤਤੁ ਦਿਵਾਏ.” (ਸੂਹੀ ਛੰਤ ਮਃ ੪)
3. ਮੀਰਪੁਰ (ਇਲਾਕਾ ਜੰਮੂ) ਦਾ ਵਸਨੀਕ ਕਟਾਰਾ ਜਾਤਿ ਦਾ ਖਤ੍ਰੀ, ਜੋ ਜੋਗੀਆਂ ਦਾ ਚੇਲਾ ਸੀ. ਗੁਰੂ ਅਮਰਦਾਸ ਸਾਹਿਬ ਦਾ ਸਿੱਖ ਹੋਕੇ ਇਹ ਆਤਮਗ੍ਯਾਨੀ ਹੋਇਆ. ਸਤਿਗੁਰੂ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ (ਗੱਦੀ) ਬਖਸ਼ੀ. ਇਸ ਨੇ ਪਹਾੜੀ ਇਲਾਕੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits