Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Fūl(i). 1. ਫੁਲ ਉਪਰ। 2. ਫੁਲ ਫੁਲ ਕੇ ਭਾਵ ਮਾਨਮਤਾ ਹੋ ਕੇ। 3. ਖਿੜ ਰਹੀ। 1. flowers. 2. puffed up. 3. blooming. 1. ਉਦਾਹਰਨ: ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ ॥ Raga Aaasaa 1, Chhant 5, 2:1 (P: 439). 2. ਉਦਾਹਰਨ: ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥ Raga Soohee 5, 8, 2:1 (P: 738). 3, ਉਦਾਹਰਨ: ਫੂਲਿ ਰਹੀ ਸਗਲੀ ਬਨਰਾਇ ॥ Raga Bhairo, Kabir, 14, 2:4 (P: 1161).
|
Mahan Kosh Encyclopedia |
ਕ੍ਰਿ. ਵਿ- ਫੁੱਲਕੇ. ਦੇਖੋ, ਫੂਲਨਾ. "ਫੂਲਿ ਫੂਲਿ ਕਿਆ ਪਾਵਤ ਹੇ?" (ਬਿਲਾ ਮਃ ੫)। (2) ਫੁੱਲ ਉੱਪਰ. ਫੁੱਲਾਂ ਪੁਰ. "ਭਵਰਾ ਫੂਲਿ ਭਵੰਤਿਆ". (ਆਸਾ ਛੰਤ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|