Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fūkai. ਫੁੰਕਾਰੇ ਮਾਰੇ। grunts, blows. ਉਦਾਹਰਨ: ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ Raga Malaar 1, Vaar 19ਸ, 1, 2:2 (P: 1286).
|
Mahan Kosh Encyclopedia |
ਫੂਕ ਮਾਰਦਾ ਹੈ. ਫੁੰਕਾਰਦਾ ਹੈ. “ਡਕੈ ਫੂਕੈ ਖੇਹ ਉਡਾਵੈ.” (ਮਃ ੧ ਵਾਰ ਮਲਾ) 2. ਜਲਾਉਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|