Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Fumaṇ. ਸੂਤ ਦੀ ਕੂਚੀ। clew.
ਉਦਾਹਰਨ:
ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥ Raga Maajh 1, Vaar 26, Salok, 1, 1:9 (P: 149).

SGGS Gurmukhi-English Dictionary
[P. n.] Soft brush or whisk used by Jainas to avoid killing minute creature
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਫੂੰਦਨਾ. ਫੁੱਲ ਦੇ ਆਕਾਰ ਦਾ ਰੇਸ਼ਮ ਅਥਵਾ- ਸੂਤ ਦਾ ਗੁੱਛਾ। 2. ਸੂਤ ਦੀ ਕੂਚੀ. ਰਜੋਹਰਾ. “ਲਕੀ ਕਾਸੇ ਹਥੀ ਫੁੰਮਣ.” (ਮਃ ੧ ਵਾਰ ਮਾਝ) ਢੂੰਡੀਏ ਹੱਥ ਵਿੱਚ ਫੁੰਮਣ, ਜਿਸ ਦਾ ਨਾਮ ਰਜੋਹਣਾ (ਰਜੋਹਰਾ) ਹੈ, ਇਸ ਲਈ ਰੱਖਦੇ ਹਨ ਕਿ ਉਸ ਨਾਲ ਜ਼ਮੀਨ ਤੋਂ ਜੀਵ ਹਟਾ ਦਿੱਤੇ ਜਾਣ, ਜਿਸ ਕਰਕੇ ਹਿੰਸਾ ਦੋਸ਼ ਤੋਂ ਬਚਾਉ ਹੋਵੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits