Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Fīkī. 1. ਬੇਸੁਆਦ, ਬੇਰਸ। 2. ਕੰਮਜ਼ੋਰ, ਸਤਾਹੀਣ, ਮਾੜੀ। 3. ਸ਼ੋਭਾਹੀਣ। 1. insipid. 2. worthless. 3. tasteless, graceless. 1. ਉਦਾਹਰਨ: ਨੀਕੀ ਜੀਅ ਕੀ ਹਰਿ ਕਥਾ ਊਤਮ ਆਨ ਸਗਲ ਰਸ ਫੀਕੀ ਰੇ ॥ Raga Aaasaa 5, 133, 1:1 (P: 404). 2. ਉਦਾਹਰਨ: ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ ॥ Raga Aaasaa, Kabir, 17, 4:1 (P: 480). 3. ਉਦਾਹਰਨ: ਸਾਚੀ ਸੁਰਤਿ ਸੁਹਾਵਣੀ ਮਨਮੁਖ ਮਤਿ ਫੀਕੀ ॥ Raga Maaroo 5, Asatpadee 4, 4:2 (P: 1011).

.

© SriGranth.org, a Sri Guru Granth Sahib resource, all rights reserved.
See Acknowledgements & Credits