Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਵਿਚਰਨਾ, ਫੇਰਾ ਪਾਉਣਾ, ਫਿਰਦੇ ਰਹਿਣਾ। ਉਦਾਹਰਣ: ਜੋ ਭਾਗੈ ਤਿਸੁ ਜੋਨੀ ਫਿਰਣਾ॥ {ਮਾਰੂ ੫, ਅਸ ੭, ੭:੨ (1019)}। ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ॥ {ਮਾਰੂ ੫, ਵਾਰ ੨੨:੫ (1102)}।

SGGS Gurmukhi-English Dictionary
P. v.   To wander, to walk, to travel, to turn, to return
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਕ੍ਰਿ- ਵਿਚਰਨਾ. ਫੇਰਾ ਪਾਉਣਾ. "ਹਉ ਫਿਰਉ ਦਿਵਾਨੀ ਆਵਲ ਬਾਵਲ". (ਦੇਵ ਮਃ ੪)। (2) ਮੁੜਨਾ. ਹਟਣਾ। (3) ਚੌਰਾਸੀ ਦੇ ਚਕ੍ਰ ਵਿੱਚ ਭ੍ਰਮਣਾ। (4) {ਸੰਗ੍ਯਾ}. ਖਹਰਾ ਗੋਤ ਦਾ ਜੱਟ, ਜੋ ਸ਼੍ਰੀ ਗੁਰੂ ਨਾਨਕਦੇਵ ਦਾ ਸਿੱਖ ਹੋਕੇ ਆਤਮਗ੍ਯਾਨੀ ਅਤੇ ਵਡਾ ਪਰਉਪਕਾਰੀ ਹੋਇਆ। (5) ਸੂਦ ਜਾਤਿ ਦਾ ਗੁਰੂ ਅਰਜਨਦੇਵ ਦਾ ਸਿੱਖ। (6) ਬਹਲ ਗੋਤ ਦਾ ਗੁਰੂ ਅਰਜਨਦੇਵ ਦਾ ਸਿੱਖ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits