Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Fal. 1. ਕਰਮ ਦਾ ਨਤੀਜਾ, ਲਾਹਾ, ਪ੍ਰਾਪਤੀ। 2. ਮੇਵਾ, ਦਰਖਤ ਦੇ ਫਲ। 1. fruit of one’s deeds. 2, fruit. ਉਦਾਹਰਨਾ: 1. ਮਨ ਇਛੇ ਫਲ ਭੁੰਚਿ ਤੂੰ ਸਭੁ ਚੂਕੈ ਸੋਗੁ ਸੰਤਾਪ ॥ Raga Sireeraag 5, 87, 1:2 (P: 48). ਸਿਮਰਤ ਨਾਮ ਮੁਕਤਿ ਫਲ ਪਾਹਿ ॥ Raga Gaurhee 5, 152, 3:2 (P: 196). 2. ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥ Raga Sireeraag 3, Asatpadee 20, 2:3 (P: 66). ਉਦਾਹਰਨ: ਬਨਸਪਤਿ ਮਉਲੀ ਫਲ ਫੁਲ ਪੇਡੇ ॥ Raga Gaurhee 5, 84, 4:1 (P: 180). ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥ Raga Aaasaa 1, Vaar 14, Salok, 1, 1:3 (P: 470).
|
| SGGS Gurmukhi-English Dictionary |
1. fruit of one’s deeds. 2. fruit.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|