Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺḏẖāṇū. ਪਾਂਧੀ, ਰਾਹੀ, ਮੁਸਾਫਰ। wayfarer, traveler. ਉਦਾਹਰਨ: ਸੁਖ ਘਟ ੳਗ਼ਡੂਇ ਇਸੁ ਪੰਧਾਣੂ ਘਰ ਘਣੇ ॥ Raga Maajh 5, Vaar 13, Salok, 5, 3:2 (P: 1098).
|
Mahan Kosh Encyclopedia |
(ਪੰਧਾਊ, ਪੰਧਾਆ, ਪੰਧੀ) ਪੰਧ (ਪਥ) ਜਾਣਵਾਲਾ. ਪਾਂਥ. ਰਾਹੀ. ਮੁਸਾਫਿਰ। 2. ਭਾਵ- ਜੀਵਾਤਮਾ, ਜੋ ਚੌਰਾਸੀ ਦੇ ਚਕ੍ਰ ਵਿੱਚ ਫਿਰਦਾ ਹੈ. “ਇਸੁ ਪੰਧਾਣੂ ਘਰ ਘਣੇ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|