Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paᴺth(u). 1. ਰਸਤਾ, ਮਾਰਗ, ਰਾਹ। 2. ਪੰਥ। 1. path. 2. sect.
ਉਦਾਹਰਨਾ:
1. ਮੰਨੈ ਮਗੁ ਨ ਚਲੈ ਪੰਥੁ ॥ Japujee, Guru Nanak Dev, 14:3 (P: 3).
2. ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ ॥ (ਭਾਵ ਜੋਗ ਪੰਥ). Raga Gaurhee 5, 132, 3:1 (P: 208).

SGGS Gurmukhi-English Dictionary
[Var.] From Pamtha
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਪੰਥ 2. “ਪੰਥੁ ਨਿਹਾਰੈ ਕਾਮਨੀ.” (ਗਉ ਕਬੀਰ) 2. ਸੰ. ਪਾਂਥ. ਰਾਹੀ. ਮੁਸਾਫਿਰ। 3. ਕਿਸੇ ਮਜਹਬ ਦੇ ਰਾਹ ਤੁਰਨ ਵਾਲਾ. “ਮੰਨੈ ਮਗੁ ਨ ਚਲੈ ਪੰਥੁ.” (ਜਪੁ) ਕਰਤਾਰ ਦੇ ਨਾਮ ਨੂੰ ਮੰਨਣ ਵਾਲਾ ਅਨੇਕ ਮਜ਼ਹਬਾਂ ਦੇ ਰਾਹ ਤੁਰਨ ਵਾਲਿਆਂ ਦੇ ਮਾਰਗ ਨਹੀਂ ਚਲਦਾ, ਭਾਵ- ਭੇਡਚਾਲੀਆ ਨਹੀਂ ਹੁੰਦਾ; ਉਸ ਦਾ ਕੇਵਲ “ਧਰਮ ਸੇਤੀ ਸਨਬੰਧੁ” ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits