Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Paʼnth(i). ਰਸਤੇ ਉਪਰ। on the path/way. ਉਦਾਹਰਨ: ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥ Raga Sireeraag, Trilochan, 2, 3:1 (P: 92).
|
Mahan Kosh Encyclopedia |
ਪੰਥ ਵਿੱਚ. "ਪੰਥਿ ਸੁਹੇਲੈ ਜਾਵਹੁ". (ਵਡ ਅਲਾਹਣੀ ਮਃ ੧)। (2) ਦੇਖੋ, ਪੰਥੀ ਅਤੇ ਮਾਰਗਿ ਪੰਥਿ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|