Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Paᴺjeer⒰. ਘੀ ਵਿਚ ਆਟਾ ਭੁੰਨ ਕੇ ਜੀਰਾ ਮਿਲਾ ਕੇ ਬਣਾਇਆ ਇਕ ਖਾਦ ਪਦਾਰਥ। a sweat preparation. ਉਦਾਹਰਨ: ਕਰਿ ਪੰਜੀਰੁ ਖਵਾਇਓ ਚੋਰ ॥ Raga Bhairo 5, 1, 2:1 (P: 1136).
|
| SGGS Gurmukhi-English Dictionary |
a sweat preparation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਪੰਜੀਰੀ) ਘੀ ਵਿੱਚ ਆਟਾ ਭੁੰਨਕੇ ਖੰਡ ਅਤੇ ਜੀਰਕ (ਜੀਰਾ) ਮਿਲਾਕੇ ਬਣਾਇਆ ਇੱਕ ਖਾਣ ਵਾਲਾ ਪਦਾਰਥ. ਪੰਜੀਰੀ ਵਿੱਚ ਧਨੀਆ ਸੁੰਢ ਆਦਿ ਭੀ ਮਿਲਾਏਜਾਂਦੇ ਹਨ. ਬਹੁਤ ਲੋਕ ਅਨੇਕ ਮੇਵੇ ਭੀ ਪਾਉਂਦੇ ਹਨ. ਪੁਰਾਣਾ ਸੰਸਕ੍ਰਿਤ ਨਾਮ “ਪੰਚ ਜੀਰਕ” ਹੈ. ਜੀਰਾ ਸੌਂਫ ਆਦਿ ਪੰਜ ਪਦਾਰਥ ਮਿਲਾਏ ਜਾਂਦੇ ਸਨ. “ਕਰਿ ਪੰਜੀਰੁ ਖਵਾਇਓ ਚੋਰ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|