Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parẖahu. 1. ਉਚਾਰਣ ਕਰੋ। 2. ਪਵੋ, ਪਕੜੋ। 1. utter, recite. 2. fall. ਉਦਾਹਰਨਾ: 1. ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ ॥ (ਪਠਨ ਕਰੋ, ਵਾਚੋ). Raga Gaurhee 3, Asatpadee 3, 1:1 (P: 230). 2. ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ ॥ (ਪਵੋ). Raga Aaasaa 1, Patee, 14:2 (P: 433).
|
|