Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਪਠਨ ਕਰਦਾ। ਉਦਾਹਰਣ: ਮੁਖਿ ਬੇਦ ਚਤੁਰ ਪੜਤਾ॥ {ਗੋਂਡ ਨਾਮ, ੧, ੨:੩ (873)}।

English Translation
n.m. same as cost price.

Mahan Kosh Encyclopedia
ਪੈਂਦਾ। (2) ਗਿਰਤਾ. ਡਿਗਦਾ। (3) ਪਠਨ ਕਰਦਾ. ਪੜ੍ਹਦਾ. "ਕੋਈ ਪੜਤਾ ਸਹਸਾਕਿਰਤਾ". (ਰਾਮ ਮਃ ੪)। (4) ਦਰ. ਨਿਰਖ਼। (5) ਖ਼ਰੀਦ ਪੁਰ ਪਿਆ ਖ਼ਰਚ. ਲਾਗਤ। (6) ਮੁੱਲ ਦੀ ਔਸਤ, ਜਿਵੇਂ- ਦੋ ਰੁਪਯੇ ਇੱਕ ਜਿਲਦ ਦਾ ਪੜਤਾ ਪਿਆ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits