Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਪਿਆਰ, ਨੇਹੁ, ਪ੍ਰੇਮ। (2) ਤ੍ਰਿਪਤੀ, ਸੰਤੁਸ਼ਟਤਾ, ਪ੍ਰਸੰਨਤਾ। ਉਦਾਹਰਣ: ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ॥ {ਗਉ ੪, ੪੧, ੨:੨ (164)}। ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ॥ {ਸਿਰੀ ੫, ੮੩, ੧:੧ (46)}। ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ॥ {ਮਾਝ ੩, ਅਸ ੬, ੪:੩ (112)}। ਭੂਖ
|
| SGGS Gurmukhi-English Dictionary |
P. n. Love
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
{ਸੰਗ੍ਯਾ}. ਪ੍ਯਾਰ. ਪ੍ਰੇਮ. ਮੁਹੱਬਤ. "ਜਗਤ ਮੈ ਝੂਠੀ ਦੇਖੀ ਪ੍ਰੀਤਿ". (ਦੇਵ ਮਃ ੯)। (2) ਤ੍ਰਿਪਤਿ। (3) ਪ੍ਰਸੰਨਤਾ. ਖ਼ੁਸ਼ੀ. "ਮੀਨੇ ਪ੍ਰੀਤਿ ਭਈ ਜਲਿ ਨਾਇ". (ਗਉ ਮਃ ੪)। (4) ਕਾਮ ਦੀ ਇਸਤ੍ਰੀ, ਜੋ ਰਤਿ ਦੀ ਸੌਕਣ ਹੈ.
Mahan Kosh data provided by Bhai Baljinder Singh (RaraSahib Wale);
See http://www.ik13.com
|
|