Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Pari-a. 1. ਪਿਆਰੇ। 2. ਪਤੀ। 1. O my beloved. 2. spouse, husband, beloved. 1. ਉਦਾਹਰਨ: ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ Raga Maajh 5, 8, 3:2 (P: 96). ਉਦਾਹਰਨ: ਨਾਨਕਾ ਭਗਤਿ ਪ੍ਰਿਅ ਹੋ ॥ Raga Gaurhee 5, 155, 3:2 (P: 213). 2. ਉਦਾਹਰਨ: ਸੀਲ ਸੰਜਮਿ ਪ੍ਰਿਅ ਆਗਿਆ ਮਾਨੈ ॥ Raga Gaurhee 5, 99, 2:2 (P: 185). ਉਦਾਹਰਨ: ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥ Asatpadee 5, 2, 3:4 (P: 370). ਉਦਾਹਰਨ: ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥ (ਪਿਆਰੇ ਹਰੀ). Raga Aaasaa 5, Chhant 14, 1:4 (P: 462).

SGGS Gurmukhi-English Dictionary
[P. n.] (From P. Pira) beloved, husband
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਪ੍ਰਿਯ. ਵਿ- ਪ੍ਯਾਰਾ. "ਹੁਣ ਕਦਿ ਮਿਲੀਐ ਪ੍ਰਿਅ ਤੁਧ ਭਗਵੰਤਾ!" (ਮਾਝ ਮਃ ੫)। (2) {ਸੰਗ੍ਯਾ}. ਪਤਿ. ਭਰਤਾ. "ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ". (ਗਉ ਮਃ ੫) "ਏਕੋ ਪ੍ਰਿਅ ਸਖੀਆ ਸਭ ਪ੍ਰਿਅ ਕੀ". (ਦੇਵ ਮਃ ੪)। (3) ਦੇਖੋ, ਪ੍ਰੇਯ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits