Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Parān. 1. ਪ੍ਰਾਣਾਂ, ਸੁਆਸਾਂ, ਭਾਵ ਜੀਵਨ ਦਾ। 2. ਪ੍ਰਾਨੀ, ਮਨੁੱਖ (ਮਹਾਨਕੋਸ਼)। 1. life, very life. 2. soul, humanbeing. 1. ਉਦਾਹਰਨ: ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕਰਿਤਿ ਹਮਰੀ ਰਹਿਰਾਸਿ ॥ Raga Goojree 4, Sodar, 4, 1:2 (P: 10). ਉਦਾਹਰਨ: ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥ (ਜੀਅ ਜਾਨ). Raga Sireeraag 5, Chhant 3, 2:3 (P: 80). ਉਦਾਹਰਨ: ਪ੍ਰਾਨ ਗਏ ਕਹੁ ਕਾਕੀ ਮਾਇਆ ॥ (ਸੁਆਸ ਮੁੱਕ ਗਏ). Raga Gaurhee, Kabir, 8, 2:2 (P: 325). 2. ਉਦਾਹਰਨ: ਪ੍ਰਾਨ ਤਰਨ ਕਾ ਇਹੈ ਸੁਆਉ ॥ Raga Gaurhee 5, Sukhmanee 22, 5:6 (P: 293).

SGGS Gurmukhi-English Dictionary
[P. n.] Breath
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ, ਪ੍ਰਾਣ। (2) ਪ੍ਰਾਣੀ. ਜੀਵ. "ਪ੍ਰਾਨ ਤਰਨ ਕਾ ਇਹੈ ਸੁਆਉ". (ਸੁਖਮਨੀ)। (3) ਜੀਵਨ. ਜ਼ਿੰਦਗੀ. "ਕਰਹੁ ਪ੍ਰਾਨ ਨਿਜ ਕੋ ਕਲ੍ਯਾਨ". (ਨਾਪ੍ਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits