Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਪ੍ਰਾਣਧਾਰੀ, ਜੀਵ, (ਭਾਵ) ਮਨੁੱਖ। ਉਦਾਹਰਣ: ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ॥ {ਸਿਰੀ ੧, ਪਹ ੧, ੨:੩ (74)}। ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ॥ {ਸਿਰੀ ੧, ਪਹ ੧, ੧:੬ (74)}। ਪ੍ਰਾਣੀ ਤੂੰ ਆਇਆ ਲਾਹਾ ਲੈਣਿ॥ {ਸਿਰੀ ੫, ੭੩, ੧*:੧ (43)}।

English Translation
n.m. living, animate, sentient being; person, man or woman.

Mahan Kosh Encyclopedia
ਵਿ- ਪ੍ਰਾਣਧਾਰੀ (प्राणिन्) ਜਿਸ ਵਿੱਚ ਪ੍ਰਾਣ ਹੋਣਾ। (2) {ਸੰਗ੍ਯਾ}. ਜੀਵ. ਜੰਤੁ। (3) ਮਨੁੱਖ. "ਪ੍ਰਾਣੀ, ਤੂੰ ਆਇਆ ਲਾਹਾ ਲੈਣ". (ਸ੍ਰੀ ਮਃ ੫).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits