Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṯipāre. 1. ਪਾਲੇ, ਪਾਲਣਾ ਕਰੇ। 2. ਪਾਲੇ ਹੋਏ। 1. cherish, sustain. 2. sustained, cherishsed. ਉਦਾਹਰਨਾ: 1. ਜੀਅ ਜੰਤ ਸਗਲੇ ਪ੍ਰਤਿਪਾਰੇ ॥ Raga Maajh 5, 30, 3:2 (P: 103). 2. ਹਮ ਬਾਰਿਕ ਪ੍ਰਤਿਪਾਰੇ ਤੁਮਾਰੇ ਤੂੰ ਬਡ ਪੁਰਖੁ ਪਿਤਾ ਮੇਰਾ ਮਾਇਆ ॥ Raga Kaliann 4, 1, 1:2 (P: 1319).
|
|