Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਤਪ ਤੇਜ ਦੀ ਹਾਲਤ ਵਿੱਚ, ਤਪ ਤੇਜ, ਤੇਜ ਪ੍ਰਤਾਪ, ਮਹਿਮਾਂ। ਉਦਾਹਰਣ: ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ॥ {ਸਿਰੀ ੧, ਅਸ ੨੮, ੧੭:੩ (72)}। ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ॥ {ਸੋਰ ੫, ੯੪, ੨:੨ (631)}।

Mahan Kosh Encyclopedia
ਦੇਖੋ, ਪ੍ਰਤਾਪ. "ਜਿਹ ਪ੍ਰਸਾਦਿ ਤੇਰਾ ਪ੍ਰਤਾਪੁ". (ਸੁਖਮਨੀ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits