Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Pargāsi-ā. 1. ਖਿੜਿਆ। 2. ਪ੍ਰਗਟ ਹੈ, ਜ਼ਾਹਿਰ ਹੈ। 3. ਦਸਿਆ, ਪ੍ਰਗਟਾਇਆ। 4. ਸਮਝ ਵਿਚ ਲਿਆਂਦਾ, ਸਮਝਾਇਆ। 5. ਜਗਿਆ, ਰੋਸ਼ਨ ਹੋਇਆ, ਪ੍ਰਕਾਸ਼ਮਾਨ ਹੋਇਆ। 6. ਬਣਿਆ, ਹੋਂਦ ਵਿਚ ਆਇਆ। 1. blossom, bloom. 2. manifested. 3. disclosed. 4. revealed. 5. made known. 6. produced. 1. ਉਦਾਹਰਨ: ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥ (ਖਿੜਿਆ). Raga Sireeraag 1, 20, 4:2 (P: 22). 2. ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ ॥ Raga Gaurhee 3, 35, 1:2 (P: 162). 3. ਉਦਾਹਰਨ: ਹਰਿ ਹਰਿ ਨਾਮ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ ਜੀਉ ॥ Raga Maajh 4, 67, 1:3 (P: 173). 4. ਉਦਾਹਰਨ: ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥ Raga Gaurhee, Kabir, 20, 1:2 (P: 327). 5. ਉਦਾਹਰਨ: ਨਾਨਕ ਨਾਮ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ ॥ ਆਸਾ 1, Chhant 3, 3:6 (P: 437). 6. ਉਦਾਹਰਨ: ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥ Raga Parbhaatee, ʼnaamdev, 3, 2:1 (P: 1351).
|
|