Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Poṯā. 1. ਖਜ਼ਾਨਾ। 2. ਪੋਤਰਾ, ਪੁੱਤਰ ਦਾ ਪੁੱਤਰ। 1. treasure. 2. grandson. 1. ਉਦਾਹਰਨ: ਪ੍ਰਾਪਤਿ ਪੋਤਾ ਕਰਮੁ ਪਸਾਉ ॥ Raga Raamkalee 1, 8, 2:1 (P: 878). 2. ਉਦਾਹਰਨ: ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥ Raga Raamkalee, Balwand & Sata, 6:2 (P: 968).

SGGS Gurmukhi-English Dictionary
[P. n.] (from Pota = treasure) treasure bag, treasury
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਪੋਤਰਾ.

Mahan Kosh Encyclopedia

{ਸੰਗ੍ਯਾ}. ਫ਼ਾ __ ਪੋਤਹ. ਖ਼ਜ਼ਾਨਾ. "ਦਇਆ ਕਾ ਪੋਤਾ". (ਰਾਮ ਮਃ ੫) "ਖੋਟੇ ਪੋਤੇ ਨਾ ਪਵਹਿ". (ਸ੍ਰੀ ਮਃ ੧)। (2) ਸੰ. ਪੋਤ. ਜਹਾਜ. "ਪ੍ਰਾਪਤਿ ਪੋਤਾ ਕਰਮ ਪਸਾਉ". (ਰਾਮ ਮਃ ੧)। (3) ਸੰ. ਪੌਤ੍ਰ. ਪੁਤ੍ਰ ਦਾ ਪੁਤ੍ਰ. "ਪਿਯੂ ਦਾਦੇ ਜੇਵੇਹਿਆ ਪੋਤਾ ਪਰ- ਵਾਣੁ". (ਵਾਰ ਰਾਮ ੩) ਜੇ ਸ਼ਰਣਾਗਤ ਕੇ ਪ੍ਰਤਿਪਾਲਕ ਭੌਜਲ ਤਾਰਨ ਕੋ ਪਦ ਪੋਤਾ, ਵਾਕ ਬਲੀ ਸ਼ਿਕਰੇ ਸਮ ਜੋ ਹੁਇ ਦੋਸ ਨਸੈਂ ਸਮੁਦਾਯ ਕਪੋਤਾ, ਸੇਵਕ ਕੇ ਪ੍ਰਿਯ ਦੇਵਨਦੇਵ ਅਭੇਵ ਸਦਾ ਗੁਨ ਗ੍ਯਾਨਹਿ ਪੋਤਾ, ਸੋ ਅਬ ਜਾਹਰ ਰੂਪ ਅਨੂਪ ਭਯੋ ਗੁਰੁ ਸ੍ਰੀ ਹਰਿਗੋਬਿੰਦ ਪੋਤਾ. (ਗੁਪ੍ਰਸੂ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits