Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Péhan⒰. ਜਾਮਾ, ਵਸਤਰ, ਕਪੜੇ, ਪਹਿਰਨ, ਚੋਲਾ। clothes, gown. ਉਦਾਹਰਨ: ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ ॥ Raga Bhairo, Naamdev, 1, 2:1 (P: 1167).
|
Mahan Kosh Encyclopedia |
ਫ਼ਾ. [پَیراہن] ਪੈਰਾਹਨ. ਨਾਮ/n. ਜਾਮਾ. ਚੋਲਾ. “ਛਪਨ ਕੋਟਿ ਕਾ ਪੇਹਨੁ ਤੇਰਾ.” (ਭੈਰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|